Surprise Me!

ਵਿਅਕਤੀ ਨੇ DC ਦਫ਼ਤਰ 'ਚ ਕੀਤਾ ਹਾਈ ਵੋਲਟੇਜ ਡਰਾਮਾ ਅਧਿਕਾਰੀਆਂ ਨੇ ਕੱਢਿਆ ਘੜੀਸ ਕੇ ਬਾਹਰ | OneIndia Punjabi

2023-02-17 1 Dailymotion

ਅੰਮ੍ਰਿਤਸਰ ਦੇ ਡੀ ਸੀ ਦਫ਼ਤਰ 'ਚ ਇਨਸਾਫ਼ ਨਾ ਮਿਲਣ 'ਤੇ ਵਿਅਕਤੀ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ | ਵਿਅਕਤੀ ਵੱਲੋਂ ਜਦੋਂ ਡੀਸੀ ਕੰਪਲੈਕਸ ਵਿੱਚ ਨਾਅਰੇਬਾਜ਼ੀ ਕੀਤੀ ਗਈ ਤਾਂ ਡੀਸੀ ਦਫ਼ਤਰ ਦੇ ਕੁਝ ਕਰਮਚਾਰੀਆਂ ਨੇ ਉਸ ਵਿਅਕਤੀ ਨੂੰ ਘੜੀਸ ਕੇ ਬਾਹਰ ਕੱਢ ਦਿੱਤਾ |

The person did high voltage drama in DC office The officials took out the watch.

#punjabnews #dcoffice #punjab

Buy Now on CodeCanyon